Safety and Compliance → Online Food Handler Certification

Managing Food Safety Punjabi (PMEx-PU) | ਪੰਜਾਬੀ (MFS-PMEx-PU)


Description
ਭੋਜਨ ਸੁਰੱਖਿਆ ਦਾ ਪ੍ਰਬੰਧਨ ਕਰਨਾ

ਇਸ ਕੋਰਸ ਨੂੰ ਪੰਜਾਬੀ ਵਿੱਚ ਲਿਖਿਆ ਅਤੇ ਬਿਆਨ ਕੀਤਾ ਜਾਂਦਾ ਹੈ।

ਇਹ ਉਹਨਾਂ ਲੋਕਾਂ ਵਾਸਤੇ ਇੱਕ ਭੋਜਨ ਸੁਰੱਖਿਆ ਕੋਰਸ ਹੈ ਜੋ ਭੋਜਨ ਨੂੰ ਤਿਆਰ ਕਰਦੇ ਅਤੇ ਪਰੋਸਦੇ ਹਨ।

ਇਸ ਕੋਰਸ ਨੂੰ ਕੈਨੇਡਾ ਵਿਚਲੇ ਸਾਰੇ ਸਿਹਤ ਵਿਭਾਗਾਂ ਦੁਆਰਾ ਮਨਜ਼ੂਰ ਕੀਤਾ ਜਾਂਦਾ ਹੈ।

ਇਸ ਕੋਰਸ ਨੂੰ ਪੂਰਾ ਕਰਨ ਨੂੰ ਲੱਗਭਗ 8 ਘੰਟੇ ਲੱਗਦੇ ਹਨ।

ਅੰਤਿਮ ਇਮਤਿਹਾਨ ਲਿਖਣ ਲਈ ਤੁਹਾਨੂੰ ਇੱਕ ਲੈਪਟਾਪ ਜਾਂ ਡੈਸਕਟੌਪ ਕੰਪਿਊਟਰ ਦੀ ਲੋੜ ਪਵੇਗੀ ਜੋ ਮਾਈਕਰੋਸੌਫਟ ਵਿੰਡੋਜ਼ ਜਾਂ ਮੈਕੋਸ 'ਤੇ ਚੱਲਦਾ ਹੈ।

ਅਸੀਂ ਅੰਗਰੇਜ਼ੀ ਅਤੇ ਕੰਪਿਊਟਰ ਰਾਹੀਂ ਅਨੁਵਾਦ ਕੀਤੀ ਪੰਜਾਬੀ ਵਿੱਚ ਸਹਾਇਤਾ ਪ੍ਰਦਾਨ ਕਰਾਵਾਂਗੇ।

Managing Food Safety (MFS) is a nationally approved online certification course that effectively teaches food handlers the importance of preparing and serving food safely, using engaging interactive elements to make the experience memorable for all learners.

**System requirements for the final exam : a desktop or laptop computer (no mobile devices), running Windows or Mac OS, a recent version of Google Chrome, a stable internet connection, a web cam, speakers (no headphones) and a microphone **

To start the course click the "Before You Start!" link below.

8 hours including exam

Version Date: 2023/01/20

Content
  • ਇਸ ਤੋਂ ਪਹਿਲਾਂ ਕਿ ਤੁਸੀਂ ਸ਼ੁਰੂ ਕਰੋਂ
  • ਸਵਾਗਤ ਹੈ
  • 01 ਪਰਿਚੈ
  • ਸਿਖਲਾਈ ਮਾਡਿਊਲ
  • 02 ਭੋਜਨ ਸੁਰੱਖਿਆ ਦੀ ਮਹੱਤਤਾ
  • 03 ਨਿਯਮ
  • 04 ਜੈਵਿਕ ਖਤਰੇ
  • 05 ਰਸਾਇਣਿਕ, ਭੌਤਿਕ ਅਤੇ ਐਲਰਜਨ ਖਤਰੇ
  • 06 ਨਿੱਜੀ ਸਫਾਈ
  • 07 ਥਰਮਾਮੀਟਰ
  • 08 ਭੋਜਨ ਪ੍ਰਣਾਲੀ ਨਾਲ ਪਰਿਚੈ
  • 09 ਭੋਜਨ ਖਰੀਦਣਾ ਅਤੇ ਪ੍ਰਾਪਤ ਕਰਨਾ
  • 10 ਭੰਡਾਰਨ
  • 11 ਭੋਜਨ ਤਿਆਰ ਕਰਨਾ
  • 12 ਭੋਜਨ ਪਰੋਸਣਾ
  • 13 ਭੋਜਨ ਸੁਰੱਖਿਆ ਯੋਜਨਾਵਾਂ
  • 14 ਸੁਵਿਧਾਵਾਂ ਅਤੇ ਉਪਕਰਨ
  • 15 ਸਾਫ ਅਤੇ ਰੋਗਾਣੂ-ਮੁਕਤ
  • 16 ਕੀਟ ਨਿਯੰਤਰਨ
  • ਅੰਤਿਮ ਟੈਸਟ
  • ਪਰੀਖਿਆ ਪਰਿਚੈ ਅਤੇ ਇਕਰਾਰਨਾਮਾ
  • ਤੁਹਾਡੀ ਅੰਤਿਮ ਪ੍ਰੀਖਿਆ ਦੀ ਬੁਕਿੰਗ ਬਾਰੇ ਜਾਣਕਾਰੀ।
  • ਆਪਣੀ ਅੰਤਿਮ ਪ੍ਰੀਖਿਆ ਬੁੱਕ ਕਰੋ।
  • ਫਾਈਨਲ ਪ੍ਰੀਖਿਆ
Completion rules
  • You must complete the units "01 ਪਰਿਚੈ, 02 ਭੋਜਨ ਸੁਰੱਖਿਆ ਦੀ ਮਹੱਤਤਾ, 03 ਨਿਯਮ, 04 ਜੈਵਿਕ ਖਤਰੇ, 05 ਰਸਾਇਣਿਕ, ਭੌਤਿਕ ਅਤੇ ਐਲਰਜਨ ਖਤਰੇ, 06 ਨਿੱਜੀ ਸਫਾਈ, 07 ਥਰਮਾਮੀਟਰ, 08 ਭੋਜਨ ਪ੍ਰਣਾਲੀ ਨਾਲ ਪਰਿਚੈ, 09 ਭੋਜਨ ਖਰੀਦਣਾ ਅਤੇ ਪ੍ਰਾਪਤ ਕਰਨਾ, 10 ਭੰਡਾਰਨ, 11 ਭੋਜਨ ਤਿਆਰ ਕਰਨਾ, 12 ਭੋਜਨ ਪਰੋਸਣਾ, 13 ਭੋਜਨ ਸੁਰੱਖਿਆ ਯੋਜਨਾਵਾਂ, 14 ਸੁਵਿਧਾਵਾਂ ਅਤੇ ਉਪਕਰਨ, 15 ਸਾਫ ਅਤੇ ਰੋਗਾਣੂ-ਮੁਕਤ, 16 ਕੀਟ ਨਿਯੰਤਰਨ, ਪਰੀਖਿਆ ਪਰਿਚੈ ਅਤੇ ਇਕਰਾਰਨਾਮਾ, ਫਾਈਨਲ ਪ੍ਰੀਖਿਆ"
  • Leads to a certificate with a duration: 59 months, 30 days